ਉਂਝ ਅਸੀਸ ਤਾਂ ਸਾਰੀਆਂ ਮਾਵਾਂ ਦਿੰਦੀਆਂ ਨੇ ਜਿਉਂਦਾ ਰਹੇਂ ਸਦਾ ਜਵਾਨੀਆਂ ਮਾਣੇਂ ਪਰ ਤੂੰ ਸੱਚ -ਮੁੱਚ ਜਿਉਂਦਾ ਹੈਂ ਭਰ ਜਵਾਨ ਗੱਭਰੂ ਸਦਾ ਜਵਾਨੀਆਂ ਮਾਣਦਾ ਹੈਂ ਤੇ ਜਿਹਨਾ ਅਜੇ ਪੈਦਾ ਹੋਣਾ ਹੈ ਉਹਨਾਂ ਗੱਭਰੂਆਂ ਦੇ ਵੀ ਹਾਣਦਾ ਹੈਂ...... 23 ਮਾਰਚ, ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਪੇਸ਼ ਹੈ Jaswant Zafar #ਸਹੀਦ_ਭਗਤ_ਸਿੰਘ #ਸਹੀਦ_ਭਗਤ_ਸਿੰਘ #foryoupage #foryou #rajveernkd